ਉੱਚਾ ਲੰਮਾ ਗੱਭਰੂ,ਪੱਲੇ ਠੀਕਰੀਆਂ

- (ਜਦ ਕੋਈ ਵੇਖਣ ਨੂੰ ਤਾਂ ਸੁਹਣਾ ਅਤੇ ਵਿਦਵਾਨ ਜਾਪੇ ਪਰ ਵਰਤੋਂ ਵੇਲੇ ਕਰਤੂਤਾਂ ਗਵਾਰਾਂ ਵਾਲੀਆਂ ਕਰੇ)

ਪੰਡਤ ਜੀ ਦਾ ਬਾਹਰਮੁਖੀ ਭੇਖ ਤੇ ਉਪਦੇਸ਼ ਤਾਂ ਸਚਮੁੱਚ ਸ਼ਲਾਘਾ ਯੋਗ ਹਨ, ਪਰ ਘਰ ਜਾ ਕੇ ਇਸਤਰੀ ਬੱਚਿਆਂ ਨਾਲ ਵਰਤਾ ਅਜਿਹਾ ਹੈ ਕਿ ਗਵਾਰਾਂ ਨੂੰ ਭੀ ਪਿੱਛੇ ਛੱਡ ਜਾਂਦੇ ਹਨ ! 'ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ” ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ