ਉਡ ਭੰਬੀਰੀ, ਸਾਵਣ ਆਇਆ

- (ਜਦ ਕੰਮ ਕਰਨ ਦਾ ਸਮਾਂ ਹੋ ਜਾਣ ਤੇ ਵੀ ਕੋਈ ਕੰਮ ਕਰਨ ਤੋਂ ਆਲਸ ਕਰੇ)

ਬਹਾਦਰ ਸਿੰਘ- “ਉਡ ਭੰਬੀਰੀ ਸਾਵਣ ਆਇਆ' ਹੁਣ ਤਾਂ ਠੀਕ ਸਮਾਂ ਹੈ, ਬਸ ਹਿੰਮਤ ਦੀ ਲੋੜ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ