ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ

- (ਆਪਣਾ ਪੇਟ ਭਰਨ ਦੀ ਖਾਤਰ ਕਈ ਪਰਕਾਰ ਦੇ ਭੇਖ ਕਰਦੇ ਹਨ)

ਅਭਿਆਗਤ ਏਹਿ ਨ ਆਖੀ ਅਨਿ ਜਿ ਪਰ ਘਰਿ ਭੋਜਨ ਕਰੇਨਿ ।। ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ।। ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣ ਕਰੇਨਿ ।! ਭਾਲਿ ਲਹਨਿ ਸਹੁ ਆਪਣਾ ਨਿੱਜ ਘਰਿ ਰਹਣੁ ਕਰੇਨਿ ।

ਸ਼ੇਅਰ ਕਰੋ

📝 ਸੋਧ ਲਈ ਭੇਜੋ