ਉੱਦਮ ਅੱਗੇ ਲਛਮੀ, ਪੱਖੇ ਅੱਗੇ ਪੌਣ

- (ਜਦ ਕੋਈ ਕਿਸੇ ਕੰਮ ਵਿੱਚ ਨਿਰਾਸ਼ਾ ਪ੍ਰਗਟ ਕਰੇ ਤਦ ਉਸ ਨੂੰ ਉੱਦਮ ਦਿਵਾਣ ਲਈ ਕਹਿੰਦੇ ਹਨ)

ਭਗਤ ਜੀ- ਮਹਾਰਾਜ, ਸਾਰੇ ਧਨ ਲੈਕੇ ਨਹੀਂ ਜੰਮਦੇ, ਧਨ ਮਰਦਾਂ ਦੇ ਬਾਜੂਆਂ ਵਿੱਚ ਏ। ਕਹਿੰਟੇ ਨੇ ਨਾ ਭਾਈ ਉੱਦਮ ਅੱਗੇ ਲਛਮੀ, ਪੱਖੇ ਅੱਗੇ ਪੌਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ