ਉਡੇ ਪੰਖੀ, ਕੌਣ ਲੂਣ ਲਦੇ ?

- (ਜਦ ਕੋਈ ਨੱਸਦਿਆਂ ਭੱਜਦਿਆਂ ਪਾਸੋਂ ਕੰਮ ਲੈਣਾ ਚਾਹੇ)

ਵੀਰਾਂ ਵਾਲੀ- ਮਾਂ ਜੀ ! ਤੁਸੀਂ ਤਾਂ ਉਡਦੇ ਪੰਖੀਆਂ ਉੱਤੇ ਲੂਣ ਲਦਦੇ ਹੋਂ। ਨੱਠੜਾਂ ਭਜੜਾਂ ਤੋਂ ਕਦੀ ਕੰਮ ਸਰੇ ਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ