ਉਡੀਕ ਨਾਲੋਂ ਕਾਲ ਚੰਗਾ

- (ਕਿਸੇ ਦੀ ਉਡੀਕ ਨਾਲੋਂ ਜਦ ਮੌਤ ਨੂੰ ਚੰਗਾ ਸਮਝਿਆ ਜਾਵੇ)

ਸੁਲੱਖਣੀ - ਭੈਣ ਜੀ ! ਉਡੀਕ ਨਾਲੋਂ ਕਾਲ ਚੰਗਾ। ਰਾਹ ਤੱਕ ਤੱਕ ਕੇ ਅੱਖਾਂ ਵੀ ਪੱਕ ਗਈਆਂ ਹਨ। ਜੇ ਤੁਸਾਂ ਨਹੀਂ ਸੀ ਆਉਣਾ, ਤਾਂ ਮੈਂ ਏਨਾ ਹੇਰਵਾ ਨਾ ਕਰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ