ਉਧਾਰ ਦੇਣਾ, ਲੜਾਈ ਮੁੱਲ ਲੈਣੀ

- (ਉਧਾਰ ਦੇਣਾ ਮਾੜਾ ਕੰਮ ਹੈ)

ਭਾਈ- ਸ਼ਾਹ ਨੇ ਜਦੋਂ ਕਰਮ ਸਿੰਘ ਪਾਸੋਂ ਉਧਾਰ ਦੀ ਰਕਮ ਮੰਗੀ, ਉਹ ਅੱਗੋਂ ਲੜਨ ਨੂੰ ਪਿਆ। ਪਿਤਾ ਜੀ ਮੈਨੂੰ ਠੀਕ ਹੀ ਵਰਜਦੇ ਸਨ। ਭਈ ਉਧਾਰ ਦੇਣਾ ਲੜਾਈ ਮੁੱਲ ਲੈਣੀ ਹੈ। ਇਕ ਪੱਲਿਉਂ ਦਿਉ, ਦੂਜੇ ਝਿੜਕਾਂ ਸਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ