ਉਧਾਰ ਦੀ ਮਾਂ ਮਰ ਗਈ

- (ਜਦ ਕੋਈ ਸ਼ਾਹੂਕਾਰ ਕਰਜ਼ਾਂ ਦੇਣ ਤੋਂ ਨਾਂਹ ਕਰੇ, ਤਦ ਉਸ ਨੂੰ ਪ੍ਰੇਰਣ ਲਈ ਇਹ ਅਖਾਣ ਵਰਤਦੇ ਹਨ)

ਇੱਕ ਜੱਟ-ਸ਼ਾਹ ਜੀ ! ਬੜੀਆਂ ਡੂੰਘੀਆਂ ਸੋਚਾਂ ਵਿੱਚ ਗੋਤੇ ਲਾਉਣ ਲੱਗ ਪਏ ਹੋ । ਕੀ ਉਧਾਰ ਦੀ ਕਿਤੇ ਮਾਂ ਤਾਂ ਨਹੀਂ ਮਰ ਗਈ ? ਤਕੜੇ ਹੋਵੋ, ਮੈਂ ਮੁੱਕਰ ਨਹੀਂ ਚੱਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ