ਉਧਾਰ (ਹੁਦਾਰ) ਦੇਇ, ਦੋਨੋਂ ਗਏ

- (ਜਦ ਪਿਆਰ ਵਾਲੀ ਥਾਂ ਹੁਦਾਰ ਦੇਣ ਨਾਲ ਕੋਈ ਰੁਪਏ ਤੇ ਯਾਰੀ ਦੋਵੇਂ ਗਵਾ ਬੈਠੇ)

ਮਾਨ ਸਿੰਘ- ਵੇਖੋ ਜੀ, 'ਹੁਦਾਰ ਦੇਇ ਦੋਨੋਂ ਗਏ'। ਪਾਪੀ ਨੂੰ ਮਿੱਤਰ ਸਮਝ ਕੇ ਉਸ ਦੀ ਸਹਾਇਤਾ ਕੀਤੀ। ਹੁਣ ਸਾਨੂੰ ਮੂੰਹ ਨਹੀਂ ਲਾਉਂਦਾ। ਪੈਸੇ ਦੇਣੇ ਤਾਂ ਕਿਤੇ ਰਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ