ਉਧਾਰ ਨਾ ਲਉ ਤੇ ਕਾਹਦਾ ਭਉ

- (ਉਧਾਰ ਨਾ ਲੈਣ ਨਾਲ ਬੰਦਾ ਸੁਖਾਲਾ ਰਹਿੰਦਾ ਹੈ)

ਰਘਬੀਰ ਸਿੰਘ- ਸੰਪੂਰਨ ਸਿੰਘ ਕਰਜ਼ਾ ਚੁੱਕ ਕੇ ਆਪਣੀ ਅਣਖ ਹੀ ਗੁਆ ਬੈਠਾ ਹੈ। ਸਿਆਣਿਆਂ ਨੇ ਸੱਚ ਕਿਹਾ ਹੈ, "ਉਧਾਰ ਨਾ ਲਉ ਤੇ ਕਾਹਦਾ ਭਉ।” ਜੇ ਕਰਜ਼ਾ ਨਾ ਚੁੱਕਦਾ, ਤਾਂ ਅਣਖ ਨਾ  ਗੁਆਉਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ