ਉਧਲ ਗਈਆਂ ਨੂੰ ਦਾਜ ਕੌਣ ਦਿੰਦਾ ਹੈ ?

- (ਜਦ ਕੋਈ ਸਮੇਂ ਸਿਰ ਚੀਜ਼ ਲੈਣ ਤੋਂ ਖੁੱਸ ਜਾਏ ਤਾਂ ਉਸ ਨੂੰ ਫੇਰ ਕੌਣ ਚੀਜ਼ ਦਿੰਦਾ ਹੈ।)

ਹਿੰਮਤ ਸਿੰਘ -ਸਦਾ ਹਾਜ਼ਰ ਨੂੰ ਹੀ ਮਿਹਰ ਹੁੰਦੀ ਹੈ। ਉਧਲ ਗਈਆਂ ਨੂੰ ਦਾਜ ਕੌਣ ਦਿੰਦਾ ਹੈ?

ਸ਼ੇਅਰ ਕਰੋ

📝 ਸੋਧ ਲਈ ਭੇਜੋ