ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ

- (ਭਾਵ ਮਨੁੱਖ ਆਪਣੇ ਔਗੁਣ ਸੱਚੇ ਸਰਾਫ਼- ਰੱਬ ਪਾਸੋਂ ਨਹੀਂ ਲੁਕਾ ਸਕਦਾ)

ਇੱਕ ਕਲਰਕ ਐਡੀਟਰ ਬਣਿਆਂ ਬੈਠਾ ਸੀ, ਪਰ ਜਦ ਅਸਲੀ ਐਡੀਟਰ ਆ ਪਹੁੰਚਿਆ ਤਾਂ ਦੋਹਾਂ ਦਿਨਾਂ ਵਿਚ ਨਕਲੀ ਐਡੀਟਰ ਦਾ ਪਾਜ ਖੁੱਲ ਗਿਆ। “ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ।”

ਸ਼ੇਅਰ ਕਰੋ

📝 ਸੋਧ ਲਈ ਭੇਜੋ