ਉਘਰੀ ਸੋ ਪਈ, ਪਈ ਸੋ ਸਹੀ

- (ਜਿਹੜਾ ਹੋਣਾ ਹੁੰਦਾ ਹੈ, ਉਹ ਸਹਾਰਨਾ ਹੀ ਪੈਂਦਾ ਹੈ)

ਧੰਨੋ ਭੈਣ ! ਹੁਣ ਹੌਸਲਾ ਠਾਰੋ। “ਉਘਰੀ ਸੋ ਪਈ, ਪਈ ਸੋ ਸਹੀ"। ਹੁਣ ਤਾਂ ਜੋ ਕੁਝ ਹੋ ਗਿਆ ਹੈ, ਉਸ ਦੇ ਸਹਾਰਨ ਵਿੱਚ ਹੀ ਸੁਖ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ