ਉਗਲੇ ਤਾਂ ਅੰਨ੍ਹਾ, ਨਿਗਲੇ ਤਾਂ ਕੋਹੜੀ

- (ਜਦ ਕੋਈ ਕਿਸੇ ਕੰਮ ਨੂੰ ਆਰੰਭ ਕੇ ਔਕੜ ਵਿੱਚ ਫਸ ਜਾਵੇ, ਕਿ ਨਾਂ ਤਾਂ ਉਸ ਨੂੰ ਛੱਡ ਸਕੇ ਤੇ ਨਾ ਉਸ ਨੂੰ ਸਿਰੇ ਚੜ੍ਹਾ ਸਕੇ)

ਯਾਰਾ, ਕੁਝ ਨਾ ਪੁੱਛ ! ਸ਼ਾਮ ਸਿੰਘ ਵਿਚਾਰੇ ਨੇ ਠੇਕਾ ਕਾਹਦਾ ਲਿਆ ਏ ਮੁਸੀਬਤ ਸਹੇੜ ਲਈ ਸੂ, ਉਸ ਨੂੰ 'ਉਗਲੇ ਤਾਂ ਅੰਨ੍ਹਾ, ਨਿਗਲੇ ਤਾਂ ਕੋਹੜੀ' ਛੱਡ ਵੀ ਨਹੀਂ ਹੁੰਦਾ, ਸਰਕਾਰ ਰਕਮ ਜ਼ਬਤ ਕਰ ਲੈਂਦੀ ਹੈ। ਨਿਭਾਇਆ ਵੀ ਨਹੀਂ ਜਾਂਦਾ, ਮੁਸ਼ਕਲਾਂ ਬੜੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ