ਉਗਵੈ ਸੂਰ ਨ ਜਾਪੈ ਚੰਦ

- (ਜਦ ਵਡੇਰਾ ਜਾਂ ਵਧੇਰੀ ਮਾਨਤਾ ਵਾਲਾ ਆਦਮੀ ਆ ਜਾਵੇ, ਤਾਂ ਛੋਟੇ ਆਦਮੀ ਦੀ ਨਹੀਂ ਚਲਦੀ)

ਹੁਣ ਪਿਤਾ ਜੀ ਆ ਗਏ ਹਨ । ਅਸੀਂ ਜਾਂਦੇ ਹਾਂ। ਸਾਡੀ ਕੀ ਲੋੜ ਹੈ ? 'ਉਗਵੈ ਸੂਰ ਨ ਜਾਪੈ ਚੰਦ।

ਸ਼ੇਅਰ ਕਰੋ

📝 ਸੋਧ ਲਈ ਭੇਜੋ