ਉਹ ਭਲਾ ਮਾਨਸ ਕੇਹਾ, ਜਿਸਦੇ ਪੱਲੇ ਨਹੀਂ ਰੁਪਇਆ

- (ਜਦ ਕਿਸੇ ਪੈਸੇ ਵਾਲੇ ਦੇ ਪਾਪ ਢਕੇ ਰਹਿਣ, ਪਰ ਇਕ ਗ਼ਰੀਬ ਮਨੁੱਖ ਦੀ ਕੋਈ ਪੁੱਛ ਨਾ ਹੋਵੇ)

 

ਨਾਨਕ ਸਿੰਘ : ਸ਼ਾਹ ! (ਜੀ ਤੁਹਾਡੇ ਲਈ ਤਾਂ ਉਹ ਭਲਾਮਾਣਸ ਕੇਹਾ ਜਿਸ ਦੇ ਪੱਲੇ ਨਹੀਂ ਰੁਪਿਆ, ਪਰ ਭਾਵੇਂ ਅਸੀਂ ਗ਼ਰੀਬ ਹਾਂ, ਸਾਡੇ ਵਿੱਚੋਂ ਨਾ ਅਣਖ ਮਰੀ ਹੈ ਨਾ ਭਲੇ ਮਾਣਸ।

ਸ਼ੇਅਰ ਕਰੋ

📝 ਸੋਧ ਲਈ ਭੇਜੋ