ਉਹ ਕਿਹੜੇ ਬਾਗ਼ ਦੀ ਮੂਲੀ ਹੈ

- (ਜਦ ਕੋਈ ਸਾਧਾਰਣ ਵਿੱਤ ਵਾਲਾ ਕੋਈ ਤਕੜਾ ਕੰਮ ਕਰਨ ਦੀ ਫੜ ਮਾਰੇ)

ਉਹ ਕਿਹੜੇ ਬਾਗ਼ ਦੀ ਮੂਲੀ ਹੈ, ਇਹੋ ਜਿਹੇ ਸਮੇਂ ਤੇ ਚੰਗਿਆਂ ਚੰਗਿਆਂ ਦੀ ਹੋਸ਼ ਭੁੱਲ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ