ਉਹ ਨਾ ਭੁੱਲਾ ਜਾਣੀਏ, ਜੋ ਸ਼ਾਮੀਂ ਮੁੜ ਘਰ ਆਵੇ

- (ਜਦ ਕੋਈ ਭੁੱਲ ਕਰ ਕੇ ਪਛਤਾਵਾ ਕਰੇ ਤੇ ਮੁੜ ਸਿੱਧੇ ਰਾਹ ਪੈ ਜਾਵੇ)

ਦੁਨੀ ਚੰਦ - ਬੱਚੀਏ ! ਅਜੇ ਵੀ ਸਮਝ, ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਉਹ ਭੁੱਲਾ ਨਾ ਜਾਣੀਏ, ਜੋ ਮੁੜ ਘਰ ਆਵੇ। ਤੂੰ ਛੋਟੀ ਨਹੀਂ। ਹੋਸ਼ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ