ਉਹ ਫਿਰੇ ਨਥ ਘੜਾਨ ਨੂੰ, ਉਹ ਫਿਰੇ ਨੱਕ ਵਢਾਨ ਨੂੰ

- (ਜਦ ਇਕ ਧਿਰ ਦੂਜੀ ਪਾਸੋਂ ਲਾਭ ਉਠਾਉਣ ਦੀ ਆਸ ਕਰੇ, ਪਰ ਅੱਗੋਂ ਉਹ ਉਸਦਾ ਨਾਸ ਕਰਨਾ ਚਾਹੇ)

ਆਤਮਾ ਰਾਮ ਕਹਿੰਦਾ ਹੈ ਮੇਰੀ ਤਰੱਕੀ ਹੋਵੇ, ਪਰ ਉਸਨੂੰ ਪਤਾ ਨਹੀ, ਉਸਦਾ ਅਫ਼ਸਰ ਤਾਂ ਉਸਨੂੰ ਨੌਕਰੀਉਂ ਹਟਾਉਣ ਤੇ ਤੁਲਿਆ ਹੋਇਆ ਹੈ। ਅਖੇ ਉਹ ਫਿਰੇ ਨਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ