ਉਹ ਤਾਂ ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ

- (ਜਦ ਕੋਈ ਦੋਸ਼ੀ ਹੁੰਦਿਆਂ ਵੀ ਆਪਣਾ ਦੋਸ਼ ਨਾ ਮੰਨੇ)

ਜਸਵੰਤ ਸਿੰਘ ਨੂੰ ਬੜਾ ਪੁੱਛਿਆ ਹੈ, ਪਰ ਉਹ ਤਾਂ ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਰਤਾ ਜਿੰਨਾ ਭੀ ਭੇਤ ਨਹੀਂ ਦੱਸਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ