ਉਹੀ ਰਾਣੀ ਜੋ ਖਸਮੇ ਭਾਣੀ

- (ਜਦ ਕਿਸੇ ਦਾ ਕੋਈ ਕੋਝਾ ਕੰਮ ਕੀਤਾ ਹੋਇਆ ਭੀ ਮਾਲਕ ਨੂੰ ਪਸੰਦ ਆ ਜਾਵੇ)

ਦੂਸਰੇ ਕਵੀ ਹਾਸ਼ਮ ਦੀ ਚੜ੍ਹ ਮਚੀ ਵੇਖ, ਜੀ ਵਿੱਚ ਖਿਝਦੇ, ਪਰ ਕੀ ਕਰ ਸਕਦੇ ਸਨ। “ਉਹੀ ਰਾਣੀ ਜੋ ਖਸਮੇ ਭਾਣੀ।” ਜਦ ਰਣਜੀਤ ਸਿੰਘ ਨੂੰ ਉਹ ਪਰਵਾਨ ਸੀ, ਤਾਂ ਹੋਰ ਕੋਈ ਕੀ ਕਰ ਸਕਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ