ਉਹੀਓ ਬੁੱਲ੍ਹਾ ਮਿੱਠਾ ਜੋ ਅੱਖੀਂ ਨਹੀਂ ਡਿੱਠਾ

- (ਜਦ ਬਹੁਤਾ ਮੇਲ ਜੋਲ ਹੋਣ ਨਾਲ਼ ਫਿੱਕ ਪਵੇ ਪਰ ਦੂਰ ਰਹਿਣ ਨਾਲ ਪਿਆਰ ਦੋਵੱਲੀ ਠੀਕ ਰਹੇ)

ਸਾਡੀਆਂ ਕੁੜੀਆਂ ਸੁਸ਼ੀਲਾ ਦੇ ਬੜੇ ਗੁਣ ਗਾਉਂਦੀਆਂ ਸਨ, ਪਰ ਉਸਦੀ ਗਵਾਂਢਣ ਕਰਤਾਰੋ ਬੋਲੀ, “ਛੱਡੋ ਨੀ ਇਨ੍ਹਾਂ ਗੱਲਾਂ ਨੂੰ 'ਉਹੀਓ ਬੁੱਲ੍ਹਾ ਮਿੱਠਾ ਜੋ ਅੱਖੀਂ ਨਹੀਂ ਡਿੱਠਾ` ਵਾਲੀ ਗੱਲ ਹੈ। ਉਹ ਘਰ ਵਾਲਿਆਂ ਲਈ ਬੜੀ ਕੁਲੱਛਣੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ