ਉਜੜ ਖੇੜਾ, ਨਾਉਂ ਨਾ ਬੇੜੀ

- (ਉਜਾੜ ਹੀ ਉਜਾੜ ਹੋਵੇ)

ਕਮਾਲਦੀਨ- ਇੱਥੇ ਤਾਂ ਰੇਤ ਦੇ ਟਿੱਬੇ ਹੀ ਦਿਸਦੇ ਹਨ, “ਉਜੜ ਖੇੜਾ, ਨਾਉਂ ਨਾ ਬੇੜੀ।' ਇੱਥੇ ਵਸੋਂ ਕਾਹਦੀ ਹੋਣੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ