ਉੱਕੀ ਜੀਭ ਨਾ ਰੱਖੇ ਤੇ ਆਖਣ ਹਲਕਾਏ

- (ਜਿਸ ਵਿੱਚ ਕਿਸੇ ਕੰਮ ਲਈ ਉੱਕੀ ਯੋਗਤਾ ਨਾ ਹੋਵੇ, ਪਰ ਦੂਜੇ ਉਹਦੇ ਬਾਰੇ ਗ਼ਲਤ ਅਨੁਮਾਨ ਲਗਾਣ)

ਉਹ ਵਿਚਾਰਾ ਤਾਂ ਨਿਰਾ ਘੁੱਗੂ ਵੱਟਾ ਹੈ, ਇੱਲ੍ਹ ਦਾ ਨਾਂ ਕੋਕੋ ਨਹੀ” ਜਾਣਦਾ, ਪਰ ਜਦੋਂ ਕਿਸੇ ਨੇ ਇਹ ਝੂਠੀ ਅਫ਼ਵਾਹ ਫੈਲਾਈ ਕਿ ਸ਼ਹਿਰ ਦੇ ਜਲਸੇ ਵਿੱਚ ਉਸ ਨੇ ਬੜੀ ਵਧੀਆ ਤਕਰੀਰ ਕੀਤੀ ਹੈ, ਤਾਂ ਮੇਰੇ ਮਿੱਤਰ ਨੇ ਕਿਹਾ, ਉਹ ਜੀਭ ਨਾ ਰੱਖੇ ਤੇ ਆਖਣ ਹਲਕਾਏ।”

ਸ਼ੇਅਰ ਕਰੋ

📝 ਸੋਧ ਲਈ ਭੇਜੋ