ਉਲਰ ਬਾਂਹ ਸੁਲੱਖਣੀ, ਵਿਚੋਂ ਪੱਛੀ ਸਖਣੀ

- (ਉਤੋਂ ਉਤੋਂ ਕੁਝ ਦੱਸਣਾ ਤੇ ਵਿਚੋਂ ਕੁਝ ਵੀ ਨਾ ਹੋਣਾ)

ਚਾਚੀ- ਰਹਿਮਤੋ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਅਖੇ 'ਉਲਰ ਬਾਂਹ ਸੁਲੱਖਣੀ, ਵਿੱਚੋਂ ਪੱਛੀ ਸਖਣੀ।" ਨਿਰਾ ਟਰਾਂ ਹੀ ਮਾਰਦੀ ਹੈ। ਪੱਲੇ ਤਾਂ ਸੁਣਿਆ ਹੈ, ਕੁਝ ਵੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ