ਉਲਟੇ ਬਾਂਸ ਬਰੇਲੀ ਨੂੰ

- (ਜਿੱਥੇ ਅੱਗੇ ਹੀ ਕੋਈ ਚੀਜ਼ ਬੜੀ ਵਾਧੂ ਹੋਵੇ ਤੇ ਕੋਈ ਉਸੇ ਥਾਂ ਉਹ ਵਸਤੂ ਹੋਰ ਘੱਲੇ ਜਾਂ ਲੈ ਜਾਵੇ)

ਮੇਰੇ ਮਿੱਤਰ ਨੇ ਸਹਾਰਨਪੁਰ ਜਾਣ ਸੀ। ਕਹਿਣ ਲੱਗਾ ਆਪਣੇ ਸਬੰਧੀਆਂ ਵਾਸਤੇ ਅੰਬਾਂ ਦਾ ਇਕ ਟੋਕਰਾ ਲਈ ਜਾਵਾਂ। ਮੈਨੂੰ ਹਾਸਾ ਆ ਗਿਆ ਤੇ ਮੈਂ ਕਿਹਾ-“ਉਲਟੇ ਬਾਂਸ ਬਰੇਲੀ ਨੂੰ।" ਸਹਾਰਨਪੁਰ ਤਾਂ ਅੱਗੇ ਹੀ ਅੰਬਾਂ ਦਾ ਘਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ