ਉਲਟੀ ਗੰਗਾ ਜੇ ਵਗੇ, ਕੋਹਲੀ ਬੰਸ ਨਾ ਹਾਰੇ

- (ਕੋਹਲੀ, ਖੁਖਰਾਣਾ ਦੀ ਇਕ ਜ਼ਾਤ ਹੈ। ਕੋਹਲੀ ਜਾਤ ਦਾ ਹੱਠੀ ਸੁਭਾ ਦੱਸਿਆ ਹੈ)

ਰਾਮ ਰਖੀ- ਭਾਈ ਜੀ! ਭਸੀਣਾਂ ਨੂੰ ਕਿਉਂ ਨਿਰਾ ਨਿੰਦਦੇ ਹੋ ? ਤੁਸੀਂ ਕੋਹਲੀ ਕੋਈ ਘੱਟ ਜਿੱਦੀ ਹੋ। 'ਉਲਟੀ ਗੰਗਾ ਜੇ ਵਗੇ, ਕੋਹਲੀ ਬੰਸ ਨਾ ਹਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ