ਉਲਟੀ ਗੰਗਾ ਪਹੋਏ ਨੂੰ

- (ਜਦ ਕੋਈ ਕਰਨ ਕੁਝ ਲੱਗੇ ਤੇ ਰਸਤੇ ਕਿਸੇ ਉਲਟੇ ਪੈ ਜਾਵੇ)

ਉਸ ਨੇ ਇਕਰਾਰ ਤਾਂ ਇਹ ਕੀਤਾ ਸੀ ਕਿ ਜਦ ਤਕ ਮੇਰੀ ਜਾਨ ਹੈ, ਮੈਂ ਉਹਦੀ ਰੱਖਿਆ ਕਰਾਂਗਾ, ਪਰ ਹੁਣ ਤਾਂ ਉਲਟੀ ਗੰਗਾ ਪਹੋਏ ਨੂੰ। ਉਹ ਤਾਂ ਉਸ ਦੇ ਵੈਰੀਆਂ ਨਾਲ ਰਲ ਕੇ ਉਸ ਨੂੰ ਤੰਗ ਕਰ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ