ਉਰਾਰ ਨਾ ਪਾਰ, ਵਿੱਚ ਮੰਝਦਾਰ

- (ਜਦ ਕੋਈ ਵਿਛੋੜੇ ਵਿੱਚ ਡਾਵਾਂ ਡੋਲ ਹੋਵੇ, ਕੰਢਾ ਦੂਰ ਜਾਪੇ ਤੇ ਹੌਲ ਉੱਠਦੇ ਹੋਣ)

ਇਸ ਗੱਲ ਬਾਰੇ ਤੁਹਾਡੀਆਂ ਬੜੀਆਂ ਦਲੀਲਾਂ ਸੁਣੀਆਂ ਹਨ, 'ਪਰ ਮੇਰੀ ਨਿਸ਼ਾ ਨਹੀਂ ਹੋਈ। ਮੇਰਾ ਤਾਂ ਹਾਲੇ ਤਕ ਉਹੀ ਹਾਲ ਹੈ, “ਉਰਾਰ ਨਾ ਪਾਰ, ਵਿੱਚ ਮੰਝਦਾਰ।”

ਸ਼ੇਅਰ ਕਰੋ

📝 ਸੋਧ ਲਈ ਭੇਜੋ