ਉਸ਼ਨਾਕ ਬਾਹਮਣੀ, ਸੀਂਢ ਦਾ ਤੜਕਾ

- (ਜਦ ਕੋਈ ਘਰ ਵਿੱਚ ਤਾਂ ਗੰਦ-ਮੰਦ ਜਾਂ ਜੂਠ ਦੀ ਪਰਵਾਹ ਨਾ ਕਰੇ ਪਰ ਬਾਹਰ ਕਿਸੇ ਦੇ ਛੋਹ ਜਾਣ ਨਾਲ ਵੀ ਨੱਕ ਮੂੰਹ ਚੜ੍ਹਾਏ)

ਕਰਮੋਂ ਨੂੰ ਵੇਖੋ ਨਾ, ਘਰ ਵਿੱਚ ਤਾਂ ਬਿੱਲੀਆਂ ਕੁੱਤਿਆਂ ਦੀ ਜੂਠ ਤੋੜੀ ਖਾ ਜਾਂਦੀ ਏ, ਪਰ ਅੱਜ ਮੈਂ ਕਿਹਾ ਲੈ ਨੀ, ਦਾਣੇ ਚੱਬ ਲੈ ਤਾਂ ਆਂਹਦੀ ਏ ਤੇਰੇ ਨਾਲ ਤਾਂ ਰਹਿਮਤੋ ਲਗ ਗਈ ਸੀ। ਉਸਨੇ ਤਾਂ 'ਉਸ਼ਨਾਕ ਬਾਹਮਣੀ, ਸੀਂਢ ਦਾ ਤੜਕਾ ਵਾਲੀ ਗੱਲ ਕੀਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ