ਉਸਤਾਕਾਰ ਉਚੱਕਾ, ਚੇਲੇ ਚੌੜ ਚਪੱਟ

- (ਜਿਸ ਦਾ ਸਿੱਖਿਆ ਦੇਣ ਵਾਲਾ ਉਸਤਾਦ ਜਾਂ ਗੁਰੂ ਮਾੜਾ ਹੋਵੇ, ਉਹ ਆਪ ਵਧੇਰੇ ਭੈੜਾ ਹੁੰਦਾ ਹੈ)

ਹੁਣ ਹਰੀ ਸਿੰਘ ਦੇ ਹੱਥੋਂ ਔਖੇ ਕਿਉਂ ਹੁੰਦੇ ਹੋ ? ਉਸ ਦੇ ਪਿਉ ਨੂੰ ਨਹੀਂ ਜਾਣਦੇ ਤੁਸੀਂ ? ਸਾਰੇ ਪਿੰਡ ਦਾ ਛਟਿਆ ਹੋਇਆ ਹੈ। ਜਿਸ ਦਾ ਉਸਤਾਦ ਹੀ ਉਚੱਕਾ ਹੋਵੇ, ਉਸ ਦੇ ਚੇਲੇ ਚੌੜ ਚਪੱਟ ਕਿਉਂ ਨਾ ਹੋਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ