ਉਤਾਵਲਾ ਸੋ ਬਾਵਲਾ

- (ਜਦੋਂ ਕੋਈ ਆਦਮੀ ਕਾਹਲੀ ਵਿੱਚ ਕੋਈ ਕੰਮ ਵਿਗਾੜ ਲਵੇ)

'ਉਤਾਵਲਾ ਸੋ ਬਾਵਲਾ' ਹਰਚੰਦ ਸਿੰਘ ਕਾਹਲੀ ਨਾਲ ਆਪਣਾ ਬਿਸਤਰਾ ਵੀ ਗੱਡੀ ਵਿੱਚੋਂ ਨਹੀਂ ਲਾਹ ਸਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ