ਊਠ ਦੇ ਗਲ ਟੱਲੀ

- (ਜਦ ਵਿਹਾਂਦੜ ਕੁੜੀ ਛੋਟੀ ਹੋਵੇ ਤੇ ਮੁੰਡਾ ਚੰਗੇ ਕੱਦ-ਉਮਰ ਦਾ ਹੋਵੇ)

ਮੇਰੇ ਪਤੀ ਦੀ ਉਮਰ ਮੇਰੇ ਬਾਪੂ ਨਾਲੋਂ ਬਹੁਤ ਵੱਡੀ ਸੀ। ਉਹਨਾਂ ਦੇ ਭਰਵੱਟੇ ਤੱਕ ਚਿੱਟੇ ਸਨ। ਪਰ ਕੀ ਤੁਹਾਡੀ ਜ਼ਾਤ ਬਰਾਦਰੀ ਨੇ ਵੀ ਇਹ ਨਾ ਪੁੱਛਿਆਂ ਕਿ ਉਹ ਕਿਉਂ “ਊਠ ਦੇ ਗਲ ਟੱਲੀ' ਬੰਨ੍ਹ ਰਿਹਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ