ਉਠ ਨਾ ਸਕੇ, ਫਿਟੇ ਮੂੰਹ ਗੋਡਿਆਂ ਦਾ

- (ਜਦ ਕਿਸੇ ਦਾ ਆਪਣਾ ਚਿਤ ਕੰਮ ਕਰਨ ਨੂੰ ਨਾ ਕਰੇ ਤੇ ਹੋਰ ਦੇ ਹੋਰ ਬਹਾਨੇ ਪਿਆ ਕਰੇ)

“ਉਠ ਨਾ ਸਕੇ ਫਿਟੇ ਮੂੰਹ ਗੋਡਿਆਂ ਦਾ'। ਖੇਡਣ ਦਾ ਤੇ ਆਪਣਾ ਦਿਲ ਨਹੀਂ, ਤੇ ਆਖਦੇ ਹਨ ਕਿ ਮੈਦਾਨ ਸਾਫ਼ ਨਹੀਂ।”

ਸ਼ੇਅਰ ਕਰੋ

📝 ਸੋਧ ਲਈ ਭੇਜੋ