ਉਠ ਨੀ ਲੋਹੀਏ ਬਕਰੀਏ, ਤੇਰਾ ਸਾਥ ਗਿਆ

- (ਕਿਸੇ ਆਲਸੀ ਨੂੰ ਉੱਦਮ ਦਿਵਾਣਾ)

ਜਵਾਹਰ ਸਿੰਘ ! ਤਕੜੇ ਹੋਵੋ, ਹੌਸਲਾ ਰੱਖੋ । ਸਾਰੇ ਕੰਮ ਠੀਕ ਹੋ ਜਾਣਗੇ 'ਉਠ ਨੀ ਲੋਹੀਏ ਬਕਰੀਏ, ਤੇਰਾ ਸਾਥ ਗਿਆ”। ਤੁਸੀਂ ਕਰਮ ਸਿੰਘ ਵੱਲ ਵੇਖੋ, ਉਸ ਨੇ ਹਿੰਮਤ ਨਾਲ ਕਿਤਨਾ ਰਸੂਖ ਵਧਾ ਲਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ