ਉਠ ਨੀ ਨੂੰਹੇ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋ

- (ਜਦ ਕਿਸੇ ਨੂੰ ਦੁਖੀ ਕਰਨ ਦੇ ਖ਼ਿਆਲ ਨਾਲ, ਉਸ ਪਾਸੋਂ ਸੌਖਾ ਕੰਮ ਛਡਵਾ ਕੇ ਔਖਾ ਕੰਮ ਕਰਨ ਉੱਤੇ ਲਾ ਦਿੱਤਾ ਜਾਵੇ)

ਹੇ ਰੱਬਾ, ਮੈਂ ਕਿਉਂ ਜੰਮਿਆ ਸਾਂ। ਰਤੀ ਪਲ ਦਾ ਅਰਾਮ ਨਹੀਂ ਮਿਲਦਾ। 'ਉਠ ਨੀ ਨੂੰਹੇ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋ” ਹਰ ਵੇਲੇ ਮਿਹਨਤ ਕਰਦਿਆਂ ਹੀ ਮਰੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ