ਉਠ ਵੇ ਮਨਾ, ਪਰਾਇਆ ਧਨਾ

- (ਜਦ ਕਿਸੇ ਨੂੰ ਪਰਾਧੀਨ ਹੋਕੇ ਕੰਮ ਕਰਨਾ ਪਵੇ)

ਜਸੋ--'ਉਠ ਵੇ ਮਨਾ ਪਰਾਇਆ ਧਨਾ', ਜਿਨ੍ਹਾਂ ਪਰਾਇਆਂ ਪੁੱਤਰਾਂ ਸਾਥੋਂ ਕੰਮ ਲੈਣਾ ਹੈ, ਉਹ ਕਿਵੇਂ ਅਰਾਮ ਨਾਲ ਬਹਿਣ ਦਿੰਦੇ ਹਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ