ਉੱਠਾਂ ਲਈ ਕਿਨ ਛਪਰ ਛਾਏ ?

- (ਜਦ ਕਿਸੇ ਸਾਧਾਰਨ ਹੈਸੀਅਤ ਦੇ ਮਨੁੱਖ ਨੂੰ ਬਹੁਤ ਆਦਮੀਆਂ ਦੇ ਕਿਸੇ ਇਕੱਠ ਲਈ ਬੜਾ ਕੁਝ ਖ਼ਰਚ ਕਰਨ ਕਰਕੇ ਔਖਾ ਹੋਣਾ ਪਵੇ)

ਧਨੀ ਰਾਮ-ਸ਼ਾਹ ਜੀ ! ਹੁਣ ਖ਼ਰਚ ਦੇ ਹਥੋਂ ਚੀਕਦੇ ਕਾਹਨੂੰ ਹੋ, ਮੱਥਾ ਵੱਡਿਆਂ ਨਾਲ ਲਾ ਕੇ। ਪਹਿਲਾਂ ਹੋਸ਼ ਤੋਂ ਕੰਮ ਲੈਣਾ ਸੀ 'ਉੱਠਾਂ ਲਈ ਕਿਨ ਛਪਰ ਛਾਏ”। ਵੱਡਿਆਂ ਲੋਕਾਂ ਦਾ ਆਦਰ ਭਾ ਵੀ ਸਸਤੇ ਮੁਲੋਂ ਨਹੀਂ ਹੋ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ