ਉੱਠੋ ਮੁਰਦਿਉ ਖੀਰ ਖਾਉ

- (ਕਿਸੇ ਆਲਸੀ ਨੂੰ ਆਪਣਾ ਆਪ ਸੁਆਰਨ ਲਈ ਆਖਣਾ)

ਮਿੱਤਰ--ਉੱਠੋ ਮੁਰਦਿਉ ਖੀਰ ਖਾਉ ! ਹੁਣ ਤਾਂ ਦੁਪਹਿਰ ਆ ਢਲੀ ਜੇ। ਨਹਾਉ ਧੋਉ, ਕਿਸੇ ਆਹਰ ਲੱਗੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ