ਉਤੋਂ ਆਲੇ ਭੋਲੇ ਤੇ ਵਿੱਚੋਂ ਬੰਬ ਦੇ ਗੋਲੇ

- (ਜਦੋਂ ਕੋਈ ਬਾਹਰੋਂ ਬੜਾ ਭਲਾਮਾਣਸ ਦਿਸੇ ਪਰ ਮਨ ਦਾ ਬੜਾ ਭੈੜਾ ਹੋਵੇ)

ਬਈ ਮੈਨੂੰ ਨਹੀਂ ਸੀ ਪਤਾ ਗੁਪਾਲ ਉੱਤੋਂ ਆਲਾ ਭੋਲਾ ਤੇ ਵਿੱਚੋਂ ਬੰਬ ਦਾ ਗੋਲਾ ਨਿੱਕਲੂ। ਉਸਨੇ ਤਾਂ ਇਹ ਕੁਪੱਤ ਕਰਕੇ ਮੈਨੂੰ ਹੈਰਾਨ ਹੀ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ