ਉੱਤਮ ਖੇਤੀ, ਮੱਧਮ ਵਪਾਰ, ਨਖਿਧ ਚਾਕਰੀ, ਭੀਖ ਦਵਾਰ

- (ਜਦ ਕਿਸੇ ਕਾਰ ਵਿਹਾਰ ਬਾਬਤ ਪੜਚੋਲ ਹੋ ਰਹੀ ਹੋਵੇ ਭਾਵ ਵਾਹੀ ਸਭ ਤੋਂ ਚੰਗੀ)

ਮਨ- (ਬੜੇ ਠਰ੍ਹੰਮੇ ਨਾਲ) ਇਹ ਤਾਂ ਸਭ ਮੰਨਦੇ ਨੇ । ਤੁਸੀਂ ਭਾਵੇਂ ਹੁਣ ਨਾ ਮੰਨੋ ਵਾਹੀ ਵਰਗਾ ਹੋਰ ਕੋਈ ਉੱਤਮ ਕੰਮ ਨਹੀਂ। ਦਸਾਂ ਨੌਹਾਂ ਦੀ ਸੱਚੀ ਕਿਰਤ ਜ਼ਿਮੀਦਾਰਾਂ ਦੀ ਏ। “ਉਤਮ ਖੇਤੀ, ਮੱਧਮ ਵਪਾਰ, ਨਖਿਧ ਚਾਕਰੀ ਭੀਖ ਦਵਾਰ”। ਫਿਰ ਕਿਸੇ ਦੀ ਨੌਕਰੀ ਨਹੀਂ, ਗੁਲਾਮੀ ਨਹੀਂ, ਮੁਥਾਜੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ