ਉੱਥੇ ਜਾਈਂ ਭਲਿਆ ਜਿੱਥੇ ਪਿਉ ਤੇ ਦਾਦਾ ਚੱਲਿਆ

- (ਆਪਣੇ ਵੱਡਿਆਂ ਦੀ ਰਹੁ-ਰੀਤੀ ਤੇ ਪਹਿਰਾ ਦੇਣਾ)

ਮਨ- (ਹਸਦਾ ਹੋਇਆ) ਮਾਤਾ ਜੀ ! ਵੱਡਿਆਂ ਵਡੇਰਿਆਂ ਦੀ ਲੀਹ ਤੇ ਤੁਰਨਾ ਅੱਜ ਕੱਲ੍ਹ ਗੁਣ ਨਹੀਂ ਰਿਹਾ। ਤੁਸੀਂ ਸ਼ਾਇਦ ਸੁਣੇ ਨਹੀਂ ਹੋਣੇ। ਹੁਣ ਤਾਂ ਅਖਾਣ ਵੀ ਬਦਲ ਗਏ ਨੇ ਅਖੇ 'ਉੱਥੇ ਨਾ ਜਾਈਂ' ਭਲਿਆ ਜਿੱਥੇ ਪਿਉ ਤੇ ਦਾਦਾ ਚੱਲਿਆ' ਹੁਣ ਲੋਕੀ ਬੜੇ ਸਿਆਣੇ ਹੋ ਗਏ ਨੇ। ਪਿੱਛੇ ਨਹੀਂ ਲਗਦੇ ਕਿਸੇ ਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ