ਉੱਤੋਂ ਹੋਇਆ ਸੋਤਾ, ਕੁਚੱਜੀ ਕੁੰਨਾ ਧੋਤਾ

- (ਸਮੇਂ ਸਿਰ ਕੰਮ ਨਾਂ ਕਰਨਾ ਪਰ ਸਮਾਂ ਆ ਬਣਨ ਤੇ ਜ਼ੋਰ ਲਾਉਣਾ)

ਮਾਸਟਰਿਆਣੀ- ਰਾਧਾ ਵੀ ਅਨੋਖੀ ਕੁੜੀ ਹੈ। ਕਦੀ ਸਮੇਂ ਸਿਰ ਕੰਮ ਨਹੀਂ ਕਰਦੀ। ਪਰ ਜਦ ਸਮਾਂ ਪੁੱਗਣ ਤੇ ਆਉਂਦਾ ਹੈ,ਹੱਥਾਂ ਪੈਰਾਂ ਦੀ ਪਾ ਦਿੰਦੀ ਹੈ। ਇਹ ਤਾਂ ਉਹ ਗੱਲ ਹੈ- ਉੱਤੋਂ ਹੋਇਆ ਸੋਤਾ, ਕੁਚੱਜੀ ਕੁੰਨਾ ਧੋਤਾ।

 

ਸ਼ੇਅਰ ਕਰੋ

📝 ਸੋਧ ਲਈ ਭੇਜੋ