ਵਿਆਹ ਵਿਚ ਬੀ ਦਾ ਲੇਖਾ

- (ਕਿਸੇ ਬਹੁਤ ਹੀ ਜਰੂਰੀ ਕੰਮ ਵਿਚ ਵਾਧੂ ਗੱਲ ਛੇੜ ਦੇਣੀ)

ਸੰਤਾਂ ਦੀ ਕਥਾ ਦਾ ਆਨੰਦ ਆ ਰਿਹਾ ਸੀ, ਪਰ ਪਿਆਰਾ ਸਿੰਘ ਨੇ ਵਿਚ ਵਾਧੂ ਚਰਚਾ ਛੇੜਕੇ 'ਵਿਆਹ ਵਿਚ ਬੀ ਦਾ ਲੇਖਾ' ਵਾਲੀ ਗੱਲ ਆ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ