ਵਿਹਲੀ ਰੰਨ ਪ੍ਰਾਹੁਨਿਆਂ ਜੋਗੀ

- (ਵਿਹਲਾ ਆਦਮੀ ਫਜ਼ੂਲ ਕੰਮਾਂ ਵਿਚ ਜੁਟਿਆ ਰਹਿੰਦਾ ਹੈ)

ਕੰਮ ਕਾਜ ਕੁਝ ਕਰਦਾ ਨਹੀਂ, ਓ ਬਸ ਦੋਸਤਾਂ ਨਾਲ ਰਲਕੇ ਸੜਕਾਂ ਕੱਢਦਾ ਰਹਿੰਦਾ ਹੈ। 'ਵਿਹਲੀ ਰੰਨ ਪ੍ਰਾਹੁਣਿਆਂ ਜੋਗੀ' ਇਹੀ ਇਸਦਾ ਹਾਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ