ਜ਼ਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨੂੰ ਜੱਫੇ

- (ਆਪਣੀ ਵਿੱਤ ਥੋੜੀ ਹੋਵੇ ਤੇ ਰੀਸ ਵੱਡਿਆਂ ਜਾਂ ਤਕੜਿਆਂ ਦੀ ਕਰੇ)

ਚੌਧਰੀ ਫਤਹ ਦੀਨ- ਕੁੱਤਾ ਕਮੀਨਾ, ਜ਼ਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ। ਆਇਆ ਏ ਮੇਰਾ ਕੁੜਮ ਬਣਨ । ਸ਼ੋਹਦਾ ਕਿਸੇ ਥਾਂ ਦਾ। ਇਹਨੇ ਸਮਝਿਆ ਕੀ ਸਾਨੂੰ ?

ਸ਼ੇਅਰ ਕਰੋ

📝 ਸੋਧ ਲਈ ਭੇਜੋ