ਜ਼ਮੀਨ ਨੂੰ ਵਾਹ ਤੇ ਖੰਡ ਖੀਰ ਖਾਹ

- (ਚੰਗੀ ਵਾਹੀ ਕਰੋ ਤੇ ਰੱਜ ਕੇ ਖਾਓ)

ਦੌਲਤਾ ! ਤੂੰ ਸੁਣਿਆ ਨਹੀਂ ਜੇ, ਅਖੇ ਜ਼ਮੀਨ ਨੂੰ ਵਾਹ ਤੇ ਖੰਡ ਖੀਰ ਖਾਹ ! ਜਿੰਨੀ ਮਿਹਨਤ ਕਰੇਂਗਾ ਓਨਾ ਹੀ ਫਲ ਪਾਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ