ਜ਼ਨਾਨੀ ਦੀ ਮੱਤ ਖੁਰੀ ਪਿਛੇ

- (ਇਸਤ੍ਰੀਆਂ ਜਦ ਸਿਆਣਪ ਤੋਂ ਕੰਮ ਨਾ ਲੈਣ ਤੇ ਕੰਮ ਵਿਗਾੜ ਦੇਣ)

ਲ੍ਹਾਨਤ ਸਾਡੀ ਅਕਲ ਨੂੰ, ਖੁਰੀ ਜਿਨ੍ਹਾਂ ਦੀ ਮੱਤ ।
ਸਾਇਤ ਵੇਲਾ ਗੁਜ਼ਰਿਆ ਹੱਥ ਨਾ ਆਵੇ ਵੱਤ।

ਸ਼ੇਅਰ ਕਰੋ

📝 ਸੋਧ ਲਈ ਭੇਜੋ