ਜ਼ਰ ਭੀ ਗਿਆ ਤੇ ਯਾਰੀ ਭੀ ਗਈ

- (ਜਦ ਧਨ ਉਧਾਰ ਦੇ ਕੇ ਬੰਦਾ ਕਿਸੇ ਮਿੱਤਰ ਨੂੰ ਹੀ ਗੁਆ ਬੈਠੇ)

ਗੰਗਾ ਰਾਮ ! 'ਜ਼ਰ ਭੀ ਗਿਆ ਤੇ ਯਾਰੀ ਭੀ ਗਈ' ਮਿੱਤਰ ਨੂੰ ਉਧਾਰ ਕੀ ਦਿੱਤਾ, ਮਿੱਤਰਤਾ ਵੀ ਜਾਂਦੀ ਰਹੀ । ਹੁਣ ਉਹ ਮੇਰੇ ਮੱਥੇ ਹੀ ਨਹੀਂ ਲਗਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ