ਜ਼ਰ ਬਿਨਾਂ ਇਸ਼ਕ ਟੈਂ ਟੈਂ

- (ਪੈਸੇ ਬਿਨਾਂ ਪ੍ਰੇਮ ਦਾ ਵੀ ਕੋਈ ਸੁਆਦ ਨਹੀਂ ਮਾਣਿਆ ਜਾ ਸਕਦਾ)

ਨੱਠ ਗਈ ਏ ਵਹੁਟੀ ਵਿਚਾਰੇ ਗਰੀਬ ਦੀ । ਸੱਚ ਹੈ ‘ਜ਼ਰ ਬਿਨਾਂ ਇਸ਼ਕ ਟੈਂ ਟੈਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ